ਸਿੱਧਵਾਂ ਕਾਲਜ ਦੇ ਪ੍ਰੋਫੈਸਰ ਪੁਨੀਤ ਵਧਵਾ ਦੀ ਪੀ ਐਚ ਡੀ ਮੁਕੰਮਲ ਹੋਈ

ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ, ਸਿੱਧਵਾਂ ਖੁਰਦ ਦੀ ਸਿਰਮੌਰ ਸੰਸਥਾ ਖਾਲਸਾ ਕਾਲਜ ਫਾਰ ਵਿਮਨ ਦੇ ਪ੍ਰਿੰਸੀਪਲ ਡਾ: ਸਤਿੰਦਰ ਕੌਰ ਜੀ ਨੇ ਪ੍ਰੋਫੈਸਰ ਪੁਨੀਤ ਵਧਵਾ ਜੀ ੱ ਉਹਨਾਂ ਦੀ ਕੰਪਿਊਟਰ ਸਾਇੰਸ ਐਡਂ ਇੰਜੀਨੀਅਰਿੰਗ (ਆਰਟੀਫੀਸ਼ਲ ਇੰਟੈਲੀਜੈਸਂੀ) ਵਿਸ਼ੇ ਤੇ ਪੀ ਐਚ ਡੀ ਮੁਕੰਮਲ ਹੋਣ ਤੇ ਵਧਾਈ ਦਿੱਤੀ। ਉਹਨਾਂ ਨੇ ਇਹ ਵੀ ਦੱਸਿਆ ਕਿ ਪ੍ਰੋਫੈਸਰ ਪੁਨੀਤ ਵਧਵਾ ਜੀ ੱ ਸਾਲ 2022 ਵਿੱਚ ਕੈਲੇਫੋਰਨੀਆ ਪਬਲਿਕ ਯੂਨੀਵਰਸਿਟੀ, ਅਮਰੀਕਾ ਵੱਲੋ ਂਸਾਈਬਰ ਸਕਿਉਰਟੀ ਅਤੇ ਨੈਟੱਵਰਕਿੰਗ ਵਿੱਚ ਆਨਰੇਰੀ ਪੀHਐਚHਡੀH ਦੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਸਾਹਿਬ ਅਤੇ ਸਮੂਹ ਸਟਾਫ ਵੱਲੋ ਂਪ੍ਰੋਫੈਸਰ ਪੁਨੀਤ ਵਧਵਾ ਜੀ ੱ ਵਧਾਈ ਦਿੱਤੀ ਗਈ।